punjabi status for Dummies
ਕਈ ਸਾਨੂੰ ਵਰਤ ਕੇ ਬੇਈਮਾਨ ਦੱਸਦੇ ਨੇ..ਪਿੱਠ ਤੇ ਨਿੰਦਦੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ?ਰਿਸ਼ਤਿਆਂ ਦਾ ਪਤਾ ਤਾਂ ਦੂਰੀਆ ਤੋਂ ਹੀ ਲਗਦਾ ਸੱਜਣਾ ਮੂੰਹ ਤੇ ਤਾਂ ਹਰ ਕੋਈ ਵਫਾਦਾਰ ਹੁੰਦਾ?
ਆਦਤ ਨੀਵੇਂ ਰਹਿਣ ਦੀ ਆ ਮਿੱਤਰਾ…ਕਿਸੇ ? ਅੱਗੇ ਝੁਕਣ ਦੀ ?? ਨੀ……
ਹਜ਼ਾਰਾਂ ਖਾਹਿਸ਼ਾਂ ਇਹੋ ਜਿਹੀਆਂ ਕਿ ਹਰ ਖਾਹਿਸ਼ ਤੇ ਦਮ ਨਿਕਲੇ,
ਅੰਜਾਮ ਕੀ ਹੋਵੇਗਾ ਦੇਖੀ ਜਾਵੇਗੀ ਲੇਕਿਨ ਹੱਡੀਆਂ ਤੋੜਨੇ ਵਿੱਚ ਕੋਈ ਕਮੀ ਨਹੀਂ ਛੱਡਾਂਗੇ
ਬੁੱਲ੍ਹਾ ਨੂੰ ਸੀ ਹਾਸੇ ਦੱਦਾ, ਮਨ ਪਰਚਾਵਾ ਕਰਦਾ ਸੀ
ਜਿਸ ਕਲਾਸ ਵਿੱਚ ਉਹ ਪੜਦੀ ਸੀ ਉਸ ਕਲਾਸ ਚ ਆ ਸਕਦਾ,
ਰਿਸ਼ਤਾ ਉਸਦੇ ਨਾਲ ਜੋੜੋ ਜੋ ਨਿਭਾਣ ਦੀ ਔਕਾਤ ਰਖਦਾ ਹੋਵੈ
ਵਖਤ ਸਿਖਾ ਰਿਹਾ… ਤਾਂ ਸਿੱਖਾਂਗੇ ਵੀ ਜੇ ਹਾਰ ਰਹੇ ਹਾਂ ਤਾਂ ਕਦੇ ਜਿੱਤਾਗੇ ਵੀ …..??
ਲੋਕੋ ਮੈਂ ਪਾਕ ਮੁਹੱਬਤ ਹਾਂ ਮੇਰੇ ਤੇ ਰਹਿਮਤ ਪੀਰ ਫਕੀਰਾਂ ਦੀ
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ…?? ਬੋਲਣਾ punjabi status ਵੀ ਆਉਦਾ ਤੇ ਰੋਲਣਾ ਵੀ?
ਜੇ ਆਜੇ ਕੰਮ ਲੋਟ ਬਹੁਤੀ ਹਵਾ ਨਹੀਂ ਕਰੀ ਦੀ ਬਗਾਨੇ ਹਥਿਆਰਾਂ ਨਾਲ ਫੋਟੋਗਰਾਫੀ ਨਹੀਂ ਕਰੀ ਦੀ?
ਅਸੀਂ ਓਹ ਹਾਂ ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ਲੋਂਕ ਤਾਂ ਕੀ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ ???
ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,, ਲੋਕਾਂ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ..!!?